ਤਿੱਬੜੀ ਰੋਡ ਗੁਰਦਾਸਪੁਰ ਸਥਿਤ ਰੇਲਵੇ ਅੰਡਰਬ੍ਰਿਜ ਬਣਾਉਣ ਦਾ ਕੰਮ ਹੋਇਆ ਸ਼ੁਰੂ

ਪਾਹੜਾ ਦਾ ਕਹਿਣਾ ਵਿਰੋਧੀਆਂ ਵੱਲੋਂ ਅੰਡਰਬ੍ਰਿਜ ਬਾਰੇ ਲੋਕਾਂ ਨੂੰ ਕੀਤਾ ਜਾ ਰਿਹਾ ਸੀ ਗੁੰਮਰਾਹ ਗੁਰਦਾਸਪੁਰ। ਰੇਲਵੇ ਵਿਭਾਗ ਵੱਲੋਂ ਗੁਰਦਾਸਪੁਰ ਦੀ ਤਿੱਬੜੀ ਰੋਡ ’ਤੇ ਪੈਂਦੇ ਰੇਲਵੇ ਕਰਾਸਿੰਗ ’ਤੇ ਬਣਾਏ ਜਾਣ ਵਾਲੇ ਅੰਡਰਬ੍ਰਿਜ ਦੇ ਹਿੱਸੇ ਦਾ ਕੰਮ ਵੀ ਵੀਰਵਾਰ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਦਾ ਉਦਘਾਟਨ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ … Continue reading ਤਿੱਬੜੀ ਰੋਡ ਗੁਰਦਾਸਪੁਰ ਸਥਿਤ ਰੇਲਵੇ ਅੰਡਰਬ੍ਰਿਜ ਬਣਾਉਣ ਦਾ ਕੰਮ ਹੋਇਆ ਸ਼ੁਰੂ